PA/760311b - ਸ਼੍ਰੀਲ ਪ੍ਰਭੁਪਾਦ ਵੱਲੋਂ ਮਾਇਆਪੁਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਉਹ ਕਿਸੇ ਕਨੂੰਨ ਅਤੇ ਨਿਯਮ ਦੇ ਅਧੀਨ ਨਹੀਂ ਹਨ, ਪਰਮਹੰਸ। ਪਰਮਹੰਸ ਦਾ ਅਰਥ ਹੈ ... ਜਿਵੇਂ ਮਲੇਛ ਅਤੇ ਯਵਨ, ਉਹ ਕਿਸੇ ਕਨੂੰਨ ਅਤੇ ਨਿਯਮ ਦੇ ਅਧੀਨ ਨਹੀਂ ਹਨ, ਉਸੇ ਤਰ੍ਹਾਂ, ਇੱਕ ਪਰਮਹੰਸ ਵੀ ਕਿਸੇ ਕਨੂੰਨ ਅਤੇ ਨਿਯਮ ਦੇ ਅਧੀਨ ਨਹੀਂ ਹੈ। ਉਹ ਜੋ ਚਾਹੇ ਕਰ ਸਕਦਾ ਹੈ। ਸ਼ਾਸਤਰ ਉਸਦੇ ਲਈ ਨਹੀਂ ਹੈ। ਅਵਧੂਤ। ਉਹ ਭੌਤਿਕ ਸੰਸਾਰ ਵਿੱਚ ਨਹੀਂ ਹੈ। ਮਹਾਭਾਵ। ਤਾਂ ਇਹ ਸੰਨਿਆਸ ਦਾ ਆਖਰੀ ਪੜਾਅ ਹੈ।"
760311 - ਸਵੇਰ ਦੀ ਸੈਰ - ਮਾਇਆਪੁਰ