PA/760316d - ਸ਼੍ਰੀਲ ਪ੍ਰਭੁਪਾਦ ਵੱਲੋਂ ਮਾਇਆਪੁਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਨੇਤਾ, ਸੰਪੂਰਨ ਨੇਤਾ, ਪਰਮਾਤਮਾ ਹੈ। ਨਿਤਯੋ ਨਿਤਿਆਨਾਂ ਚੇਤਨਸ਼ ਚੇਤਨਾਨਾਨਾਂ (ਕਥਾ ਉਪਨਿਸ਼ਦ 2.2.13)। ਉਹ ਨਿਤਿਆ ਅਤੇ ਚੇਤਨਾ, ਸਾਰੇ ਜੀਵ, ਅਸੀਂ ਸਦੀਵੀ ਹਾਂ, ਅਤੇ ਅਸੀਂ ਚੇਤੰਨ ਹਾਂ। ਅਤੇ ਉਹ ਪਰਮ ਚੇਤੰਨ ਹੈ। ਇਸ ਲਈ ਪਰਮਾਤਮਾ ਦਾ ਅਰਥ ਹੈ ਪਰਮ ਪੁਰਖ। ਤੁਸੀਂ ਉਸਦੀ ਅਗਵਾਈ ਮੰਨੋ। ਫਿਰ ਉਹ ਤੁਹਾਨੂੰ ਸਹੀ ਢੰਗ ਨਾਲ ਮਾਰਗਦਰਸ਼ਨ ਕਰੇਗਾ। ਇਹ ਸਾਡਾ ਦਰਸ਼ਨ ਹੈ।"
760316 - ਸਵੇਰ ਦੀ ਸੈਰ - ਮਾਇਆਪੁਰ