PA/760318 - ਸ਼੍ਰੀਲ ਪ੍ਰਭੁਪਾਦ ਵੱਲੋਂ ਮਾਇਆਪੁਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਪੂਰੀ ਵੈਦਿਕ ਸੱਭਿਅਤਾ ਮਨ ਦੀ ਸ਼ਾਂਤਮਈ ਸਥਿਤੀ ਪੈਦਾ ਕਰਨ ਦਾ ਯਤਨ ਹੈ ਤਾਂ ਜੋ "ਮੈਂ ਆਪਣੇ ਮਨ ਨੂੰ ਕ੍ਰਿਸ਼ਨ ਦੇ ਕਮਲ ਚਰਨਾਂ 'ਤੇ ਟਿਕਾ ਸਕਾਂ।" ਇਹ ਵੈਦਿਕ ਸੱਭਿਅਤਾ ਹੈ। ਸ ਵੈ ਮਨ: ਕ੍ਰਿਸ਼ਨ-ਪਦਾਰਵਿੰਦਯੋਰ ਵਾਚਾਂਸਿ ਵੈਕੁੰਠ-ਗੁਣਾਨੁਵਰਣਨੇ (SB 9.4.18)। ਇਹ ਇੰਦਰੀਆਂ ਨੂੰ ਕਾਬੂ ਕਰਨਾ ਹੈ। ਮਨ ਇੰਦਰੀਆਂ ਦਾ ਕੇਂਦਰੀ ਰੂਪ ਹੈ। ਇਸ ਲਈ ਸਭ ਤੋਂ ਪਹਿਲਾਂ ਤੁਸੀਂ ਆਪਣੇ ਮਨ ਨੂੰ ਕ੍ਰਿਸ਼ਨ ਦੇ ਕਮਲ ਚਰਨਾਂ 'ਤੇ ਲਗਾਓ। ਇਹ ਪਹਿਲਾ ਕੰਮ ਹੈ। ਇਸ ਲਈ, ਸ ਵੈ ਮਨ: ਕ੍ਰਿਸ਼ਨ-ਪਦਾਰਵਿੰਦਯੋਰ ਵਾਚਾਂਸਿ ਵੈਕੁੰਠ-ਗੁਣਾਨੁਵਰਣਨੇ।"
760318 - ਪ੍ਰਵਚਨ SB 07.09.40 - ਮਾਇਆਪੁਰ