PA/760404 - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਮੈਂ ਕਈ ਵਾਰ ਸਮਝਾਇਆ ਹੈ ਕਿ ਦੀਖਿਆ ਦਾ ਕੀ ਅਰਥ ਹੈ। ਦੀਖਿਆ ਦਾ ਅਰਥ ਹੈ ਅਲੌਕਿਕ ਗਿਆਨ ਪ੍ਰਾਪਤ ਕਰਨ ਦੀ ਸ਼ੁਰੂਆਤ। ਵੇਦਾਂ ਵਿੱਚ ਇਹ ਹੁਕਮ ਦਿੱਤਾ ਗਿਆ ਹੈ ਕਿ ਅਲੌਕਿਕ ਵਿਗਿਆਨ ਨੂੰ ਸਮਝਣ ਲਈ, ਤਦ-ਵਿਜਨਾਰਥਮ ਸ ਗੁਰਮ ਏਵ ਅਭਿਗੱਛੇਤ (ਮੂ 1.2.12)। ਮਨੁੱਖੀ ਜੀਵਨ ਅਲੌਕਿਕ ਗਿਆਨ ਨੂੰ ਸਮਝਣ ਲਈ ਹੈ। ਵੇਦਾਂਤ-ਸੂਤਰ ਵਿੱਚ ਕਿਹਾ ਗਿਆ ਹੈ, ਅਥਾਤੋ ਬ੍ਰਹਮ ਜਿਗਿਆਸਾ। ਇਹ ਮਨੁੱਖੀ ਜੀਵਨ ਪਰਮ ਸੱਚ ਬਾਰੇ ਪੁੱਛਗਿੱਛ ਕਰਨ ਲਈ ਹੈ।"
760404 - ਪ੍ਰਵਚਨ Initiation Excerpt - ਵ੍ਰਂਦਾਵਨ