"ਦੋ ਤਰ੍ਹਾਂ ਦੇ ਮਨੁੱਖ ਹੁੰਦੇ ਹਨ, ਸ਼੍ਰੇਯਸ-ਕਾਮ:, ਪ੍ਰਿਯਸ-ਕਾਮ:, ਇਸ ਲਈ ਦੋ ਚੀਜ਼ਾਂ ਹਨ। ਇਸ ਲਈ ਇਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਸ਼੍ਰੇਯਸ-ਕਾਮ: ਲਈ ਹੈ। ਅਤੇ ਕੌਣ ਸ਼੍ਰੇਯਸ-ਕਾਮ: ਬਣਦਾ ਹੈ? ਮਹਾ-ਭਾਗ, ਜੋ ਕਿ ਮਹਾਨ ਭਾਗਸ਼ਾਲੀ ਹੈ। ਆਮ ਵਿਅਕਤੀ ਨਹੀਂ। ਮੰਦਭਾਗਾ ਜਾਂ ਬਦਕਿਸਮਤ, ਉਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਨੂੰ ਨਹੀਂ ਸਮਝ ਸਕਦੇ। ਮਹਾ-ਭਾਗ। ਬਹੁਤ, ਬਹੁਤ ਮਹਾਨ ਭਾਗਸ਼ਾਲੀ ਵਿਅਕਤੀ। ਚੈਤੰਨਯ ਮਹਾਪ੍ਰਭੂ ਰੂਪ ਗੋਸਵਾਮੀ ਨੂੰ ਦਿੱਤੇ ਆਪਣੇ ਉਪਦੇਸ਼ ਵਿੱਚ ਇਸਦੀ ਪੁਸ਼ਟੀ ਕਰਦੇ ਹਨ। ਉਨ੍ਹਾਂ ਨੇ ਕਿਹਾ, ਏ ਰੂਪੇ ਬ੍ਰਹਮਾਂਡ ਭ੍ਰਮਿਤੇ ਕੋਨੋ ਭਾਗਿਆਨ ਜੀਵ, ਗੁਰੂ-ਕ੍ਰਿਸ਼ਨ-ਕ੍ਰਿਪਾਯਾ ਪਾਯਾ ਭਗਤੀ-ਲਤਾ-ਬੀਜ। (CC Madhya 19.151)"
|