PA/760412 - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਮਨੁੱਖੀ ਜੀਵਨ ਤਪਸਿਆ ਲਈ ਹੈ, ਤਪੱਸਿਆ। ਤਪਸਾ। ਤਪੋ ਦਿਵਯੰ ਪੁੱਤਰਕਾ ਯੇਨ ਸ਼ੁੱਧਯੇਤ ਸਤਵ (SB 5.5.1), ਕਿ ਇਹ ਮਨੁੱਖੀ ਜੀਵਨ ਤਪਸਿਆ ਲਈ ਹੈ, ਬਿੱਲੀਆਂ ਅਤੇ ਕੁੱਤਿਆਂ ਵਾਂਗ ਜੀਣ ਲਈ ਨਹੀਂ। ਇਹ ਮਨੁੱਖੀ ਜੀਵਨ ਦਾ ਰੂਪ ਨਹੀਂ ਹੈ। ਅਤੇ ਤਪਸਿਆ, ਤਪਸਿਆ, ਬ੍ਰਹਮਾਚਾਰਿਆ ਤੋਂ ਸ਼ੁਰੂ ਹੁੰਦੀ ਹੈ। ਤਪਸਾ ਬ੍ਰਹਮਾਚਾਰਯੇਣ ਸ਼ਮੇਨ ਦਮੇਨ ਵਾ (SB 6.1.13)। ਇਹ ਤਪਸਿਆ ਹੈ। ਬ੍ਰਹਮਾਚਾਰਿਆ ਦਾ ਅਰਥ ਹੈ ਸੈਕਸ ਜੀਵਨ ਨੂੰ ਰੋਕਣਾ, ਬ੍ਰਹਮਚਾਰਿਆ। ਇਹ ਬ੍ਰਹਮਾਚਾਰਿਆ ਹੈ। ਇਸ ਲਈ ਜਦੋਂ ਕੋਈ ਅਧਿਆਤਮਿਕ ਭਾਵਨਾ ਦੀ ਤਰੱਕੀ ਪ੍ਰਤੀ ਗੰਭੀਰ ਹੁੰਦਾ ਹੈ, ਤਾਂ ਉਸਨੂੰ ਬ੍ਰਹਮਚਾਰੀ ਕਿਵੇਂ ਬਣਨਾ ਹੈ, ਇਹ ਸਿੱਖਣ ਲਈ ਗੁਰੂ ਦੇ ਨਿਯੰਤਰਣ ਵਿੱਚ ਰਹਿਣਾ ਚਾਹੀਦਾ ਹੈ। ਇਹ ਮੁੱਖ ਉਦੇਸ਼ ਹੈ।"
760412 - ਪ੍ਰਵਚਨ SB 07.12.01 - ਮੁੰਬਈ