PA/760419b - ਸ਼੍ਰੀਲ ਪ੍ਰਭੁਪਾਦ ਵੱਲੋਂ ਮੈਲਬੋਰਨ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਕ੍ਰਿਸ਼ਨ ਦਾ ਰੂਪ ਸਚ-ਚਿਦ-ਆਨੰਦ ਹੈ। ਈਸ਼ਵਰ: ਪਰਮ: ਕ੍ਰਿਸ਼ਨ: ਸਚ-ਚਿਦ-ਆਨੰਦ-ਵਿਗ੍ਰਹ: (ਭ.ਸੰ. 5.1)। ਵਿਗ੍ਰਹਿ ਦਾ ਅਰਥ ਹੈ ਰੂਪ। ਇਸ ਲਈ ਹਰ ਕਿਸੇ ਕੋਲ ਰੂਪ ਹੈ। ਜੀਵਤ ਹਸਤੀ ਦੇ 8,400,000 ਰੂਪ ਹਨ। ਪਾਣੀ ਵਿੱਚ 900,000 ਰੂਪ ਹਨ। ਜਲਜਾ ਨਵ-ਲਕਸ਼ਣੀ ਸਥਾਵਰਾ ਲਕਸ਼-ਵਿੰਸ਼ਤੀ (ਪਦਮ ਪੁਰਾਣ)। ਰੁੱਖਾਂ, ਪੌਦਿਆਂ ਦੇ 2,000,000 ਰੂਪ ਹਨ। ਇਸ ਲਈ ਭੌਤਿਕ ਸੰਸਾਰ ਵਿੱਚ ਸੈਂਕੜੇ ਅਤੇ ਹਜ਼ਾਰਾਂ ਰੂਪ ਹਨ। ਪਰ ਅਧਿਆਤਮਿਕ ਸੰਸਾਰ ਵਿੱਚ ਰੂਪ ਸਚ-ਚਿਦ-ਨੰਦ-ਵਿਗ੍ਰਹਿ ਹੈ। ਹਰ ਰੂਪ ਸਦੀਵੀ ਹੈ, ਗਿਆਨ ਨਾਲ ਭਰਪੂਰ ਅਤੇ ਅਨੰਦ ਨਾਲ ਭਰਪੂਰ ਹੈ। ਇਹੀ ਭੌਤਿਕ ਸੰਸਾਰ ਅਤੇ ਅਧਿਆਤਮਿਕ ਸੰਸਾਰ ਵਿੱਚ ਅੰਤਰ ਹੈ।" |
760419 - ਪ੍ਰਵਚਨ BG 09.01 - ਮੈਲਬੋਰਨ |