PA/760503c - ਸ਼੍ਰੀਲ ਪ੍ਰਭੁਪਾਦ ਵੱਲੋਂ ਹੋਨੋਲੂਲੂ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਉਤਸਾਹਾ: ਉਤਸ਼ਾਹ। ਧੈਰਯ ਦਾ ਅਰਥ ਹੈ ਧੀਰਜ। ਉਤਸਾਹਾਦ ਧੈਰਯਤ ਨਿਸ਼ਚਾਯਾਤ, ਦਾ ਅਰਥ ਹੈ ਦ੍ਰਿੜ ਵਿਸ਼ਵਾਸ। ਅਤੇ ਤਤ-ਤਤ-ਕਰਮ-ਪ੍ਰਵਰਤਨਾਤ, ਅਤੇ ਨਿਯਮਕ ਸਿਧਾਂਤਾਂ ਦੀ ਪਾਲਣਾ ਕਰਨਾ। ਸਤੋ ਵ੍ਰਿੱਤੇ:, ਸੱਚਾ ਅਤੇ ਇਮਾਨਦਾਰ ਬਣਨਾ। ਅਤੇ ਸਾਧੂ-ਸੰਗੇ, ਅਤੇ ਭਗਤਾਂ ਦੇ ਸੰਗ ਵਿੱਚ ਰਹਿਣਾ। ਸਾਧਭਿਰ ਭਗਤਿਰ ਪ੍ਰਸਿਧਯਤਿ। ਭਗਤੀ, ਕ੍ਰਿਸ਼ਨ ਭਾਵਨਾ ਅੰਮ੍ਰਿਤ, ਤਰੱਕੀ ਕਰੇਗਾ। ਇਹ ਛੇ ਸਿਧਾਂਤ ਹਨ ਜੋ ਸਾਨੂੰ ਹਮੇਸ਼ਾ ਯਾਦ ਰੱਖਣੇ ਚਾਹੀਦੇ ਹਨ: ਉਤਸ਼ਾਹ, ਧੀਰਜ, ਦ੍ਰਿੜ ਵਿਸ਼ਵਾਸ, ਨਿਯਮਕ ਸਿਧਾਂਤਾਂ ਦੀ ਪਾਲਣਾ ਕਰਨਾ, ਇਮਾਨਦਾਰ ਬਣਨਾ, ਅਤੇ ਭਗਤਾਂ ਦੇ ਸੰਗ ਵਿੱਚ ਰਹਿਣਾ।"
760503 - ਪ੍ਰਵਚਨ Arrival - ਹੋਨੋਲੂਲੂ