PA/760503d - ਸ਼੍ਰੀਲ ਪ੍ਰਭੁਪਾਦ ਵੱਲੋਂ ਫੀਜ਼ੀ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਧਰਮ ਦਾ ਅਰਥ ਹੈ ਪਰਮਾਤਮਾ ਦਾ ਹੁਕਮ। ਸਰਲ ਪਰਿਭਾਸ਼ਾ। ਧਰਮਂ ਤੁ ਸਾਕਸ਼ਾਦ ਭਾਗਵਤ-ਪ੍ਰਣੀਤਮ (SB 6.3.19)। ਕਾਨੂੰਨ ਵਾਂਗ, ਅਸੀਂ ਸੱਜੇ ਜਾਂ ਖੱਬੇ ਪਾਸੇ, ਸਰਕਾਰ ਦੇ ਹੁਕਮ ਨੂੰ ਮੰਨਦੇ ਹਾਂ। ਜੋ ਇਸ ਕਾਨੂੰਨ ਦੀ ਪਾਲਣਾ ਕਰਦਾ ਹੈ, ਉਹ ਚੰਗਾ ਨਾਗਰਿਕ ਹੈ। ਜੋ ਅਵੱਗਿਆ ਕਰਦਾ ਹੈ, ਉਹ ਬਦਮਾਸ਼ ਹੈ। ਇਸੇ ਤਰ੍ਹਾਂ, ਧਰਮ ਦਾ ਅਰਥ ਹੈ ਪਰਮਾਤਮਾ ਦਾ ਹੁਕਮ। ਇਸ ਲਈ ਜੋ ਪਰਮਾਤਮਾ ਦੇ ਹੁਕਮ ਦੀ ਪਾਲਣਾ ਕਰਦਾ ਹੈ, ਉਹ ਅਸਲ ਵਿੱਚ ਧਾਰਮਿਕ ਹੈ। ਜੋ ਨਹੀਂ ਕਰਦਾ, ਉਹ ਦੁਸ਼ਟ ਹੈ, ਦੁਸ਼ਕ੍ਰਿਤੀਨ। ਇਹ ਸਰਲ ਹੈ।" |
760503 - ਸਵੇਰ ਦੀ ਸੈਰ - ਫੀਜ਼ੀ |