PA/760608 - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਅਗਿਆਨਤਾ ਦਾ ਅਰਥ ਹੈ ਸਾਰੀ ਆਜ਼ਾਦੀ ਦਾ ਪੂਰੀ ਤਰ੍ਹਾਂ ਗੁਆਚ ਜਾਣਾ। ਇਹ ਅਗਿਆਨਤਾ ਹੈ। ਪੂਰੀ ਆਜ਼ਾਦੀ ਦਾ ਨੁਕਸਾਨ, ਇੱਥੋਂ ਤੱਕ ਕਿ ਥੋੜ੍ਹੀ ਜਿਹੀ ਆਜ਼ਾਦੀ ਵੀ, ਸਭ ਗੁਆਚ ਜਾਣਾ। ਰਜੋ ਗੁਣ ਵਿੱਚ, ਥੋੜ੍ਹੀ ਜਿਹੀ ਆਜ਼ਾਦੀ ਹੁੰਦੀ ਹੈ, ਅਤੇ ਸਤਵ ਗੁਣ ਵਿੱਚ, ਉਸਨੂੰ ਪੂਰੀ ਆਜ਼ਾਦੀ ਮਿਲਦੀ ਹੈ ਭਾਵੇਂ ਉਹ ਹੋਂਦ ਲਈ ਸੰਘਰਸ਼ਮਈ ਸੰਸਾਰ ਵਿੱਚ ਰਹੇ ਜਾਂ ਘਰ ਵਾਪਸ, ਭਗਵਾਨ ਧਾਮ ਵਾਪਸ ਜਾਵੇ। ਬ੍ਰਹਮਾ ਜਾਨਾਤਿ ਇਤਿ ਬ੍ਰਹਮਣ:। ਇਹ ਅਸਲ ਗਿਆਨ ਦਾ ਮੰਚ ਹੈ।" |
760608 - ਗੱਲ ਬਾਤ B - ਲਾੱਸ ਐਂਜ਼ਲਿਸ |