PA/760610b - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਜੇ ਅਸੀਂ ਦਿਲੋਂ ਕ੍ਰਿਸ਼ਨ ਦੀ ਸੇਵਾ ਕਰ ਰਹੇ ਹਾਂ ਤਾਂ ਕ੍ਰਿਸ਼ਨ ਸਾਰੀਆਂ ਸਹੂਲਤਾਂ ਦੇਣਗੇ। ਸਰਕਾਰ ਸਰਕਾਰੀ ਸੇਵਕ ਨੂੰ ਸਾਰੀਆਂ ਸਹੂਲਤਾਂ ਦਿੰਦੀ ਹੈ। ਸਰਕਾਰ ਸੈਨਿਕਾਂ ਨੂੰ ਸਾਰੀਆਂ ਸਹੂਲਤਾਂ ਦਿੰਦੀ ਹੈ। ਜਦੋਂ ਲੜਾਈ ਹੁੰਦੀ ਹੈ, ਤਾਂ ਨਾਗਰਿਕ ਜੀਵਨ ਵਿੱਚ ਵਸਤੂਆਂ ਦੀ ਕਮੀ ਹੁੰਦੀ ਹੈ, ਪਰ ਸੈਨਿਕਾਂ ਵਿੱਚ ਕੋਈ ਕਮੀ ਨਹੀਂ ਹੁੰਦੀ। ਪਹਿਲਾ ਵਿਚਾਰ, ਸੈਨਿਕ ਹੈ। ਇਸੇ ਤਰ੍ਹਾਂ, ਉਹ ਸ਼ਰਧਾਲੂ ਜੋ ਮਾਇਆ ਦੇ ਵਿਰੁੱਧ ਲੜ ਰਹੇ ਹਨ, ਉਨ੍ਹਾਂ ਦੀ ਸਹੂਲਤ ਪਹਿਲੀ ਚਿੰਤਾ ਹੈ। ਉਹ ਲੜ ਰਹੇ ਹਨ, ਲੋਕਾਂ ਨੂੰ ਭੌਤਿਕ ਊਰਜਾ ਦੇ ਹਮਲੇ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।" |
760610 - ਗੱਲ ਬਾਤ C - ਲਾੱਸ ਐਂਜ਼ਲਿਸ |