PA/760613b - ਸ਼੍ਰੀਲ ਪ੍ਰਭੁਪਾਦ ਵੱਲੋਂ ਡੇਟਰਾਇੱਟ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਬਹੁਤ ਹੀ ਬੁੱਧੀਮਾਨ, ਉੱਚ-ਸ਼੍ਰੇਣੀ ਦੇ, ਭਾਗਸ਼ਾਲੀ ਵਿਅਕਤੀਆਂ ਲਈ ਹੈ, ਕਿਉਂਕਿ ਉਹ ਮਨੁੱਖੀ ਸਮਾਜ ਦੀ ਕਿਸਮਤ ਦਾ ਮਾਰਗਦਰਸ਼ਨ ਕਰਨ ਜਾ ਰਹੇ ਹਨ। ਨਾਨਾ-ਸ਼ਾਸਤਰ-ਵਿਚਾਰਣੈਕ-ਨਿਪੁਣੌ ਸਦ-ਧਰਮ-ਸੰਸਥਾਪਕੌ ਲੋਕਾਨਾਮ ਹਿਤ-ਕਾਰੀਣੌ। ਉਨ੍ਹਾਂ ਦਾ ਇੱਕੋ ਇੱਕ ਯਤਨ ਹੈ ਕਿ ਲੋਕ ਕਿਵੇਂ ਖੁਸ਼ ਰਹਿਣ। ਇਹ ਉਨ੍ਹਾਂ ਦਾ ਅਸਲ ਉਦੇਸ਼ ਹੈ। ਬਿਲਕੁਲ ਜਿਵੇਂ ਚੈਤੰਨਯ ਮਹਾਪ੍ਰਭੂ ਨੇ ਇਸ ਲਈ ਕਿਹਾ ਸੀ ਕਿ "ਇਸ ਉਦੇਸ਼ ਨੂੰ ਲੈ ਜਾਓ ਅਤੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਜਾਓ, ਅਤੇ ਮੇਰੇ ਉਦੇਸ਼ ਨੂੰ ਫੈਲਾਓ।""
760613 - ਪ੍ਰਵਚਨ SB 06.01.47 - ਡੇਟਰਾਇੱਟ