PA/760620b - ਸ਼੍ਰੀਲ ਪ੍ਰਭੁਪਾਦ ਵੱਲੋਂ ਟੋਰਂਟੋ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਮਨੁੱਖੀ ਜੀਵਨ ਵਿਸ਼ਨੂੰ-ਆਰਾਧਨਮ ਲਈ ਹੈ। ਇਸ ਲਈ ਇਹ ਵਰਣਾਸ਼ਰਮ ਹੈ: ਬ੍ਰਾਹਮਣ, ਕਸ਼ੱਤਰੀ, ਵੈਸ਼ਯ, ਸ਼ੂਦਰ। ਉਦੇਸ਼ ਵਿਸ਼ਨੂੰ-ਆਰਾਧਨਮ ਹੈ। ਵਿਸ਼ਨੂੰ-ਆਰਾਧਨਮ ਪਰਮ। ਅਸੀਂ ਕੁਝ ਲਾਭ ਪ੍ਰਾਪਤ ਕਰਨ ਲਈ ਬਹੁਤ ਸਾਰੇ ਲੋਕਾਂ ਦੀ ਚਾਪਲੂਸੀ ਕਰ ਰਹੇ ਹਾਂ। ਹਰ ਕਿਸੇ ਨੂੰ ਚਾਪਲੂਸੀ ਕਰਨੀ ਪੈਂਦੀ ਹੈ। ਵਪਾਰੀ ਨੂੰ ਆਪਣੇ ਗਾਹਕ ਦੀ ਚਾਪਲੂਸੀ ਕਰਨੀ ਪੈਂਦੀ ਹੈ; ਇੱਕ ਨੌਕਰ ਨੂੰ ਆਪਣੇ ਮਾਲਕ ਦੀ ਚਾਪਲੂਸੀ ਕਰਨੀ ਪੈਂਦੀ ਹੈ; ਅਤੇ ਇਸ ਤਰ੍ਹਾਂ, ਕਿਸੇ ਦੋਸਤ, ਕਿਸੇ ਮੰਤਰੀ ਦੀ ਕੁਝ ਕਿਰਪਾ ਪ੍ਰਾਪਤ ਕਰਨ ਲਈ। ਪਰ ਭਗਵਾਨ ਸ਼ਿਵ ਕਹਿੰਦੇ ਹਨ, "ਤਾਂ ਤੁਸੀਂ ਵਿਸ਼ਨੂੰ ਦੀ ਚਾਪਲੂਸੀ ਕਿਉਂ ਨਹੀਂ ਕਰਦੇ?" ਵਿਸ਼ਨੂੰ-ਆਰਾਧਨਮ ਪਰਮ। ਤਦੀਯਾਨਾਮ ਆਰਾਧਨਮ। ਇਹ ਸ਼ਾਸਤਰੀ ਹੁਕਮ ਹੈ।"
760620 - ਪ੍ਰਵਚਨ SB 07.06.04 - ਟੋਰਂਟੋ