PA/760621b - ਸ਼੍ਰੀਲ ਪ੍ਰਭੁਪਾਦ ਵੱਲੋਂ ਟੋਰਂਟੋ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਸਨਾਤਨ-ਧਰਮ ਦਾ ਅਰਥ ਹੈ ਇਹ ਭਗਤੀ-ਯੋਗ। ਕਿਉਂਕਿ ਅਸੀਂ ਭੁੱਲ ਗਏ ਹਾਂ। ਹਰ ਕੋਈ ਭਗਵਾਨ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਇੱਥੇ ਅਭਿਆਸ ਕਰੋ ਕਿ ਭਗਵਾਨ ਦਾ ਸੇਵਕ ਕਿਵੇਂ ਬਣਨਾ ਹੈ। ਅਤੇ ਜੇਕਰ ਤੁਸੀਂ ਯੋਗ ਹੋ, ਅਸਲ ਵਿੱਚ, ਹੁਣ ਤੁਸੀਂ ਹੋ, ਤਾਂ ਯਕੀਨ ਰੱਖੋ, ਕਿ ਤੁਸੀਂ ਭਗਵਾਨ ਦੇ ਸੇਵਕ ਬਣ ਗਏ ਹੋ, ਇਹ ਭਗਤੀ-ਮਾਰਗ ਹੈ। ਜਿਵੇਂ ਕਿ ਚੈਤੰਨਯ ਮਹਾਪ੍ਰਭੂ ਨੇ ਕਿਹਾ, ਗੋਪੀ-ਭਰਤੁਰ ਪਦ-ਕਮਲਯੋਰ ਦਾਸ-ਦਾਸ-ਦਾਸ-ਦਾਸਾਨੁਦਾਸ: (CC Madhya 13.80)। ਜਦੋਂ ਤੁਸੀਂ ਭਗਵਾਨ ਦੇ ਸੇਵਕ ਦੇ ਸੇਵਕ ਦੇ ਸੇਵਕ ਦੇ ਸੇਵਕ ਬਣਨ ਵਿੱਚ ਮਾਹਰ ਹੋ - ਸੌ ਵਾਰ ਹੇਠਾਂ, ਸੇਵਕ - ਤਾਂ ਤੁਸੀਂ ਸੰਪੂਰਨ ਹੋ।" |
760621 - ਪ੍ਰਵਚਨ SB 07.06.05 - ਟੋਰਂਟੋ |