PA/760706 - ਸ਼੍ਰੀਲ ਪ੍ਰਭੁਪਾਦ ਵੱਲੋਂ ਵਾਸ਼ਿੰਗਟਨ ਡੀਸੀ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਜੀਵ ਹਸਤੀਆਂ ਹਮੇਸ਼ਾ ਸ਼ੁੱਧ ਚੰਗਿਆਈ ਵਿੱਚ ਹੁੰਦੀਆਂ ਹਨ। ਇਹ ਭੌਤਿਕ ਕਵਰ ਵੱਖਰਾ ਹੁੰਦਾ ਹੈ। ਜੀਵਾਂ ਨੂੰ ਕਿਸੇ ਵੀ ਪਲ ਭੌਤਿਕ ਕਵਰ ਤੋਂ ਮੁਕਤ ਕੀਤਾ ਜਾ ਸਕਦਾ ਹੈ। ਜਿਵੇਂ ਪਾਣੀ ਅਤੇ ਤੇਲ, ਇਹ ਹਮੇਸ਼ਾ ਵੱਖਰਾ ਹੁੰਦਾ ਹੈ - ਇਹ ਰਲਦਾ ਨਹੀਂ ਹੈ। ਵੈਦਿਕ ਮੰਤਰ ਵੀ ਕਹਿੰਦਾ ਹੈ, ਅਸੰਗੋ ਅਯਮ ਪੁਰੁਸ਼:। ਅਸਲ ਵਿੱਚ, ਇਹ ਰਲਿਆ ਨਹੀਂ ਜਾਂਦਾ, ਪਰ ਇਹ ਢੱਕਿਆ ਹੁੰਦਾ ਹੈ। ਇਸ ਤਰ੍ਹਾਂ ਦਾ ਕਵਰ ਕਿਸੇ ਵੀ ਪਲ ਸਿਰਫ਼ ਕ੍ਰਿਸ਼ਨ ਭਾਵਨਾ ਅੰਮ੍ਰਿਤ ਦੁਆਰਾ ਦੂਰ ਕੀਤਾ ਜਾ ਸਕਦਾ ਹੈ। ਸ ਗੁਣਾਨ੍ ਸਮਤੀਤਯਿਤਾਂ ਬ੍ਰਹਮ-ਭੂਯਾਯ ਕਲਪਤੇ (ਭ.ਗ੍ਰੰ. 14.26)।"
760706 - ਗੱਲ ਬਾਤ A - Washington D.C.