PA/760725 - ਸ਼੍ਰੀਲ ਪ੍ਰਭੁਪਾਦ ਵੱਲੋਂ ਲੰਦਨ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਜੇਕਰ ਕੁਝ ਸਵਾਮੀਆਂ ਨੇ ਕਿਹਾ ਹੋਵੇਗਾ, ਤਾਂ ਉਹ ਕਹਿੰਦੇ ਹਨ ਕਿ, "ਤੁਸੀਂ ਸਾਨੂੰ ਬਦਮਾਸ਼ ਕਿਉਂ ਕਹਿੰਦੇ ਹੋ ਅਤੇ ਇੰਨੀਆਂ ਸਾਰੀਆਂ ਚੀਜ਼ਾਂ?" ਤਾਂ ਤੁਸੀਂ ਕਹਿੰਦੇ ਹੋ ਕਿ, "ਅਸੀਂ ਤੁਹਾਨੂੰ ਨਹੀਂ ਕਹਿ ਰਹੇ; ਕ੍ਰਿਸ਼ਨ ਕਹਿੰਦੇ ਹਨ। ਇਸ ਲਈ ਅਸੀਂ ਕ੍ਰਿਸ਼ਨ ਭਾਵਨਾ ਅੰਮ੍ਰਿਤ 'ਤੇ ਜੋਰ ਦੇ ਰਹੇ ਹਾਂ। ਇਸ ਲਈ ਸਾਨੂੰ ਕ੍ਰਿਸ਼ਨ ਨੇ ਜੋ ਕਿਹਾ ਹੈ ਉਸਨੂੰ ਦੁਹਰਾਉਣਾ ਪਵੇਗਾ। ਬੱਸ। ਅਸੀਂ ਕੁੱਛ ਨਹੀਂ ਕਰ ਸਕਦੇ। ਕ੍ਰਿਸ਼ਨ ਕਹਿੰਦੇ ਹਨ, ਨ ਮਾਂਮ ਦੁਸ਼ਕ੍ਰਿਤਿਨੋ ਮੂਢਾ: (ਭ.ਗੀ. 7.15)। ​​ਇਸ ਲਈ ਤੁਸੀਂ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਾਲੇ ਨਹੀਂ ਹੋ; ਤਾਂ ਤੁਸੀਂ ਮੂਢਾ ਹੋ।""
760725 - ਗੱਲ ਬਾਤ - ਲੰਦਨ