PA/760729 - ਸ਼੍ਰੀਲ ਪ੍ਰਭੁਪਾਦ ਵੱਲੋਂ ਨਿਉ ਮਾਇਆਪੁਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਆਧੁਨਿਕ ਈਸ਼ਵਰਹੀਣ ਸੱਭਿਅਤਾ ਸੰਪੂਰਨ ਅਤੇ ਅੰਸ਼ ਨੂੰ ਵੱਖ-ਵੱਖ ਕਰ ਰਹੀ ਹੈ। ਇਸ ਲਈ ਪੂਰੀ ਸਥਿਤੀ ਅਰਾਜਕ ਹੈ। ਤੁਹਾਨੂੰ ਦੁਨੀਆ ਦੇ ਇਸ ਹਿੱਸੇ ਵਿੱਚ ਤਜਰਬਾ ਹੈ, ਪੰਜਾਹ ਸਾਲਾਂ ਦੇ ਅੰਦਰ ਦੋ ਵੱਡੀਆਂ, ਵੱਡੀਆਂ ਲੜਾਈਆਂ ਹੋਈਆਂ ਹਨ ਅਤੇ ... ਹੋਰ ਬਹੁਤ ਸਾਰੇ ਹਿੱਸੇ ਵੀ। ਲੋਕ ਈਸ਼ਵਰਹੀਣਤਾ ਦੇ ਕਾਰਨ ਖੁਸ਼ੀ ਵਿੱਚ ਨਹੀਂ ਹਨ। ਇਸ ਲਈ ਅਸਲ ਵਿੱਚ ਜੇਕਰ ਅਸੀਂ ਇਸ ਜਨਮ ਅਤੇ ਅਗਲੇ ਜਨਮ ਵਿੱਚ ਖੁਸ਼ ਰਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਕ੍ਰਿਸ਼ਨ ਭਾਵਨਾ ਅੰਮ੍ਰਿਤ ਨੂੰ ਅਪਣਾਉਣਾ ਚਾਹੀਦਾ ਹੈ। ਅਤੇ ਇਹ ਬਿਲਕੁਲ ਵੀ ਮੁਸ਼ਕਲ ਨਹੀਂ ਹੈ: ਸਿਰਫ਼ ਹਰੇ ਕ੍ਰਿਸ਼ਨ ਮੰਤਰ ਦਾ ਜਾਪ ਕਰੋ। ਇਸ ਲਈ ਮੈਂ ਬਹੁਤ ਖੁਸ਼ ਹਾਂ ਕਿ ਤੁਸੀਂ ਇਸ ਹਰੇ ਕ੍ਰਿਸ਼ਨ ਮਹਾ-ਮੰਤਰ ਦਾ ਜਾਪ ਕਰਨ ਦੇ ਆਦੀ ਹੋ। ਇਸ 'ਤੇ ਟਿਕੇ ਰਹੋ ਅਤੇ ਤੁਸੀਂ ਸਾਰੇ ਖੁਸ਼ ਹੋਵੋਗੇ।"
760729 - ਪ੍ਰਵਚਨ Arrival - ਨਿਉ ਮਾਇਆਪੁਰ