PA/760808b - ਸ਼੍ਰੀਲ ਪ੍ਰਭੁਪਾਦ ਵੱਲੋਂ ਤੇਹਰਾਨ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਇਸ ਲਈ ਗ੍ਰਹਿਸਥ ਜੀਵਨ ਦੀ ਨਿੰਦਾ ਨਹੀਂ ਕੀਤੀ ਜਾਂਦੀ। ਇਹ ਜ਼ਰੂਰੀ ਹੈ। ਜੇਕਰ ਕੋਈ ਗ੍ਰਹਿਸਥ ਨਹੀਂ ਹੈ, ਤਾਂ ਸੰਤ ਕਿੱਥੋਂ ਆਉਣਗੇ? ਉਹ ਅਸਮਾਨ ਤੋਂ ਨਹੀਂ ਡਿੱਗਣਗੇ। ਇਸ ਲਈ ਸਭ ਕੁਝ ਜ਼ਰੂਰੀ ਹੈ। ਸਾਡੇ ਸਮਾਜ ਵਿੱਚ ਸਾਡੇ ਕੋਲ ਗ੍ਰਹਿਸਥ ਹੈ, ਸਾਡੇ ਕੋਲ ਬ੍ਰਹਮਚਾਰੀ ਹੈ, ਸਾਡੇ ਕੋਲ ਸੰਨਿਆਸੀ ਹੈ। ਸਭ ਕੁਝ ਜ਼ਰੂਰੀ ਹੈ। ਇਸ ਲਈ ਕ੍ਰਿਸ਼ਨ ਭਾਵਨਾ ਅੰਮ੍ਰਿਤ ਲਹਿਰ ਮਨੁੱਖੀ ਸਮਾਜ ਦੇ ਕੁੱਲ ਲਾਭ ਲਈ ਇੱਕ ਬਹੁਤ ਹੀ ਵਿਗਿਆਨਕ ਲਹਿਰ ਹੈ। ਜੇਕਰ ਇਸਨੂੰ ਸਹੀ ਢੰਗ ਨਾਲ ਚਲਾਇਆ ਜਾਂਦਾ ਹੈ, ਤਾਂ ਹਰ ਕੋਈ ਸੰਤੁਸ਼ਟ ਅਤੇ ਖੁਸ਼ ਹੋਵੇਗਾ ਅਤੇ ਘਰ ਵਾਪਸ, ਭਗਵਾਨ ਧਾਮ ਵਿੱਚ ਵਾਪਸ ਜਾਵੇਗਾ।" |
760808 - ਪ੍ਰਵਚਨ SB 03.22.19 - ਤੇਹਰਾਨ |