PA/761017 ਪ੍ਰਵਚਨ - ਸ਼੍ਰੀਲ ਪ੍ਰਭੂਪੱਦ ਚੰਡੀਗੜ੍ਹ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਅਸੀਂ ਖੋਜ ਕਰ ਰਹੇ ਹਾਂ ਕਿ ਰੱਬ ਹੈ ਜਾਂ ਨਹੀਂ। ਜੇ ਰੱਬ ਹੈ ਤਾਂ ਕੁਦਰਤ ਕੀ ਹੈ? ਰੂਪ(ਆਕਾਰ) ਕੀ ਹੈ? ਕੀ ਉਹ ਵਿਅਕਤੀ ਹੈ ਜਾਂ ਰੂਪ ਹੈ? ਅਜਿਹੇ ਬਹੁਤ ਸਾਰੇ ਸਵਾਲ ਹਨ। ਅਤੇ ਇਹਨਾਂ ਸਾਰੇ ਸਵਾਲਾਂ ਨੂੰ ਹੱਲ ਕਰਨ ਲਈ, ਰੱਬ ਖੁਦ ਉਤਾਰਦਾ(ਧਰਤੀ ਤੇ) ਹੈ ਅਤੇ ਆਪਣੇ ਬਾਰੇ ਬੋਲਦਾ ਹੈ, ਅਤੇ ਇਹ ਬੋਲਣਾ(ਰੱਬ ਦਾ) ਭਗਵਦ-ਗੀਤਾ ਹੈ।ਰੱਬ ਆਪਣੇ ਆਪ ਬਾਰੇ ਬੋਲ ਰਿਹਾ ਹੈ, ਨਿੱਜੀ ਤੌਰ 'ਤੇ ਮੌਜੂਦ ਹੈ। ਇਸ ਲਈ ਤੁਸੀਂ ਉਸਨੂੰ ਜਾਣ ਸਕਦੇ ਹੋ, ਤੁਸੀਂ ਉਸਨੂੰ ਦੇਖ ਸਕਦੇ ਹੋ, ਉਹ ਕੀ ਹੈ, ਉਸਦਾ ਕੰਮ ਕੀ ਹੈ। ਕੇਵਲ ਸਾਡੀਆਂ ਸਾਰੀਆਂ ਸ਼ੰਕਾਵਾਂ ਨੂੰ ਦੂਰ ਕਰਨ ਲਈ, ਪਰਮਾਤਮਾ ਇੱਥੇ ਮੌਜੂਦ ਹੈ।."
761017 - ਪ੍ਰਵਚਨ and Conversation at Rotary Club - ਚੰਡੀਗੜ੍ਹ