PA/761115 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਵ੍ਰਂਦਾਵਨ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"""ਭਗਵਦ-ਗੀਤਾ ਵਿੱਚ ਸ਼ਾਂਤੀ ਦਾ ਸੂਤਰ ਦਿੱਤਾ ਗਿਆ ਹੈ, ਕਿ,
ਭੋਕਤਾਰਮ ਯਜੰ-ਤਪਸਾਂ ਸਰਵ-ਲੋਕ-ਮਹੇਸ਼ਵਰਮ ਸੁਹ੍ਰਿਦਮ ਸਰਵ-ਭੂਤਾਨਾਂ ਜਨਾਤ੍ਵਾ ਮਾਂ ਸ਼ਾਂਤੀਮ ਰੱਛਤਿ (ਭ.ਗ੍ਰੰ. 5.29) ਇਹ ਸ਼ਾਂਤੀ ਦਾ ਸੂਤਰ ਹੈ। ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸਲ ਸਵਾਮੀ ਕੌਣ ਹੈ। ਅਸੀਂ ਇਸ ਧਰਤੀ ਦੀ ਮਾਲਕੀ ਦਾ ਦਾਅਵਾ ਕਰ ਰਹੇ ਹਾਂ, ਪਰ ਅਸੀਂ ਸਵਾਮੀ ਨਹੀਂ ਹਾਂ। ਅਸਲ ਵਿੱਚ ਸਵਾਮੀ ਕ੍ਰਿਸ਼ਨ ਹਨ, ਜੋ ਕਿ ਪਰਮਾਤਮਾ ਦੀ ਸਰਵਉੱਚ ਸ਼ਖਸੀਅਤ ਹਨ।""" |
761115 - ਪ੍ਰਵਚਨ SB 05.05.28 - ਵ੍ਰਂਦਾਵਨ |