PA/770103 - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਸਤਿਅਮ ਬ੍ਰੂਯਾਤ ਪ੍ਰਿਯਾਂ ਬ੍ਰੂਯਾਤ ਮਾ ਬ੍ਰੂਯਾਤ ਸਤਯਮ ਅਪ੍ਰਿਯਮ (ਸੰਸਕ੍ਰਿਤ ਕਹਾਵਤ)। ਸੰਸਾਰ ਦੀ ਸਥਿਤੀ ਇਹ ਹੈ ਕਿ ਜੇਕਰ ਸੱਚ ਸੁਆਦੀ ਹੈ ਤਾਂ ਤੁਸੀਂ ਸੱਚ ਬੋਲ ਸਕਦੇ ਹੋ। ਅਤੇ ਜੇਕਰ ਇਹ ਬੇਸੁਆਦਾ ਹੈ, ਤਾਂ ਨਾ ਬੋਲੋ। ਪਰ ਜਦੋਂ ਤੁਸੀਂ ਅਧਿਆਤਮਿਕ ਜੀਵਨ ਦਾ ਪ੍ਰਚਾਰ ਕਰ ਰਹੇ ਹੋ ਤਾਂ ਇਹ ਚੀਜ਼ ਬਰਕਰਾਰ ਨਹੀਂ ਰਹਿ ਸਕਦੀ। ਉੱਥੇ ਅਸੀਂ ਧੋਖਾ ਨਹੀਂ ਦੇ ਸਕਦੇ। ਅਧਿਆਤਮਿਕ ਜੀਵਨ ਨੂੰ ਬਹੁਤ ਸਪੱਸ਼ਟਤਾ ਨਾਲ ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ। ਅਜਿਹਾ ਨਹੀਂ ਹੈ ਕਿ ਸਾਨੂੰ ਐਲਾਨ ਕਰਨਾ ਪਵੇਗਾ; ਇਹ ਪਹਿਲਾਂ ਹੀ ਐਲਾਨ ਕੀਤਾ ਜਾ ਚੁੱਕਾ ਹੈ।"
770103 - ਗੱਲ ਬਾਤ A - ਮੁੰਬਈ