PA/770105b - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਹ ਮੇਰਾ ਖੁੱਲ੍ਹਾ ਭੇਤ ਹੈ: ਕਿਤਾਬਾਂ ਛਾਪੋ ਅਤੇ ਵੰਡੋ, ਅਤੇ ਉਸ ਵਿੱਚੋਂ ਅੱਧੀ ਖਰਚ ਕਰੋ, ਜ਼ਿੰਦਗੀ ਵਿੱਚ ਜੋ ਵੀ ਕਰਦੇ ਹੋ, ਅਤੇ ਅੱਧੀ, ਫਿਰ ਤੋਂ। ਇਹ ਮੇਰੀ ਇੱਛਾ ਹੈ। ਮੈਂ ਚਾਹੁੰਦਾ ਹਾਂ ਕਿ ਸਾਡਾ ਫ਼ਲਸਫ਼ਾ ਵੱਖ-ਵੱਖ ਸਾਹਿਤਾਂ ਦੁਆਰਾ ਵਿਆਪਕ ਤੌਰ 'ਤੇ ਫੈਲਿਆ ਹੋਵੇ। ਮੈਂ ਇਹ ਕਰਨਾ ਚਾਹੁੰਦਾ ਹਾਂ।"
770105 - ਗੱਲ ਬਾਤ C - ਮੁੰਬਈ