PA/770108b - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਕ੍ਰਿਸ਼ਨ ਸੁਰੱਖਿਆ ਦੇ ਰਹੇ ਹਨ: ਅਹਂ ਤ੍ਵਾਂ ਸਰ੍ਵਪਾਪੇਭ੍ਯੋ ਮੋਕਸ਼ਯਿਸ਼ਯਾਮਿ। ਪਰ ਫਿਰ ਵੀ ਅਸੀਂ ਸਹਿਮਤ ਨਹੀਂ ਹਾਂ। ਕ੍ਰਿਸ਼ਨ ਕਹਿੰਦੇ ਹਨ ਕਿ, "ਮੈਂ ਤੁਹਾਨੂੰ ਪਾਪੀ ਜੀਵਨ ਦੀਆਂ ਸਾਰੀਆਂ ਪ੍ਰਤੀਕਿਰਿਆਵਾਂ ਤੋਂ ਸੁਰੱਖਿਆ ਦਿਆਂਗਾ।" ਪਰ ਅਸੀਂ ਉਹ ਸੁਰੱਖਿਆ ਨਹੀਂ ਲੈ ਰਹੇ ਹਾਂ। ਤੁਸੀਂ ਬਸ ਸਮਰਪਣ ਕਰ ਦਿਓ। ਇਹ ਸਿਰਫ਼ ਪ੍ਰਕਿਰਿਆ ਹੈ।"
770108 - ਗੱਲ ਬਾਤ C - ਮੁੰਬਈ