PA/770113b - ਸ਼੍ਰੀਲ ਪ੍ਰਭੂਪੱਦ ਇਲਾਹਾਬਾਦ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਕੁਦਰਤ ਦੇ ਨਿਯਮਾਂ ਦੇ ਅਧੀਨ ਰਹਿਣਾ, ਇਹ ਚੰਗਾ ਜੀਵਨ ਨਹੀਂ ਹੈ। ਇਹ ਚੰਗਾ ਨਹੀਂ ਹੈ, ਜਾਂ ਤਾਂ ਤੁਸੀਂ ਬ੍ਰਹਮਾ ਜਾਂ ਭਗਵਾਨ ਇੰਦਰ ਜਾਂ ਚੰਦਰ ਬਣ ਜਾਓ ਜਾਂ ਵੱਡੇ ਮੰਤਰੀ, ਵੱਡੇ ਪ੍ਰਧਾਨ, ਬਸ। . . ਇਹ ਕ੍ਰਿਸ਼ਨ ਦੀ ਸਲਾਹ ਹੈ, ਚੈਤੰਯਾ ਮਹਾਪ੍ਰਭੂ ਦੀ: ਇਸ ਕਾਰੋਬਾਰ ਨੂੰ ਖਤਮ ਕਰੋ। ਸਰ੍ਵ-ਗੁਹ੍ਯਤਮੰ। ਇਹ ਸਭ ਤੋਂ ਗੁਪਤ ਗਿਆਨ ਹੈ। ਭੌਤਿਕ ਹੋਂਦ ਦੇ ਇਸ ਕਾਰੋਬਾਰ ਨੂੰ ਖਤਮ ਕਰੋ ਜਾਂ ਬ੍ਰਹਮਾ ਦੀ ਤਰਾਂ. . . ਇਹ ਸਾਰੇ ਵੈਦਿਕ ਸ਼ਾਸਤਰਾਂ ਦਾ ਫੈਸਲਾ ਹੈ।" |
770113 - ਪ੍ਰਵਚਨ - ਇਲਾਹਾਬਾਦ |