PA/770119 - ਸ਼੍ਰੀਲ ਪ੍ਰਭੂਪੱਦ ਭੁਵਨੇਸ਼ਵਰ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਸਾਡੀ ਇਹ ਕ੍ਰਿਸ਼ਣ ਚੇਤਨਾ ਲਹਿਰ ਵਿਸ਼ੇਸ਼ ਤੌਰ 'ਤੇ ਰੱਬ ਅਤੇ ਜੀਵਾਂ ਨੂੰ ਸਮਝਣ ਦੀ ਇਸ ਗਲਤ ਧਾਰਨਾ ਨੂੰ ਦੂਰ ਕਰਨ ਲਈ ਹੈ। ਇਸ ਲਈ ਸਾਡਾ ਪਹਿਲਾ ਸਿਧਾਂਤ ਇਹ ਹੈ ਕਿ ਅਸੀਂ ਉਹਨਾਂ ਵਿਅਕਤੀਆਂ ਨੂੰ ਤਿਆਗਣਾ ਜਾਂ ਅਣਡਿੱਠ ਕਰਨਾ ਹੈ ਜੋ ਈਸ਼ਵਰ ਅਤੇ ਪਰਮੇਸ਼ਵਰ, ਜਾਂ ਜੀਵਤ ਹਸਤੀ ਅਤੇ ਪਰਮ ਪੁਰਖ ਨੂੰ ਬਰਾਬਰ ਸਥਾਪਿਤ ਕਰਨ ਲਈ ਬਹੁਤ ਉਤਸੁਕ ਹਨ। ਅਸੀਂ ਇਸ ਸਿਧਾਂਤ ਦਾ ਸਮਰਥਨ ਨਹੀਂ ਕਰਦੇ।" |
770119 - ਪ੍ਰਵਚਨ - ਭੁਵਨੇਸ਼ਵਰ |