PA/770121 - ਸ਼੍ਰੀਲ ਪ੍ਰਭੂਪੱਦ ਭੁਵਨੇਸ਼ਵਰ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਮੁਖੰ ਕਰੋਤਿ ਵਾਚਲਾਂ ਪੰਗੁੰ ਲੰਘਾਯਤੇ ਗਿਰਿਮ: "ਇੱਕ ਗੂੰਗਾ ਆਦਮੀ ਬੁਲਾਰਾ ਬਣ ਸਕਦਾ ਹੈ।" (ਹੱਸਦਾ ਹੈ) ਇਹ ਇਸ ਤਰ੍ਹਾਂ ਹੈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਉਹ ਇੰਨੀ ਪ੍ਰਸ਼ੰਸਾ ਕਰਨਗੇ। ਇਹ ਕੀ ਸੰਭਵ ਹੈ? ਮੁਖੰ ਕਰੋਤਿ ਵਾਚਲਾਂ। (ਹੱਸਦਾ ਹੈ) "ਇੱਕ ਗੂੰਗਾ ਆਦਮੀ ਬੁਲਾਰਾ ਬਣ ਸਕਦਾ ਹੈ, ਅਤੇ ਇੱਕ ਲੰਗੜਾ ਆਦਮੀ ਪਹਾੜ ਨੂੰ ਪਾਰ ਕਰ ਸਕਦਾ ਹੈ।" ਯਤ ਕਿਰਪਾ ਤਮ ਅਹੰ ਵੰਦੇ ਸ਼੍ਰੀ-ਗੁਰੂਂ ਦੀਨ-ਤਾਰਣਮ। ਗੁਰੂ ਦੀ ਕਿਰਪਾ ਨਾਲ ਇਹ ਸੰਭਵ ਹੈ। ਇਸ ਲਈ ਇਹ ਕਹਾਣੀਆਂ ਨਹੀਂ ਹਨ; ਇਹ ਤੱਥ ਹਨ। ਇਹ ਅਧਿਆਤਮਿਕ ਜੀਵਨ ਹੈ।"
770121 - ਗੱਲ ਬਾਤ B - ਭੁਵਨੇਸ਼ਵਰ