PA/770121b - ਸ਼੍ਰੀਲ ਪ੍ਰਭੂਪੱਦ ਭੁਵਨੇਸ਼ਵਰ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਵੈਦਿਕ ਪ੍ਰਕਿਰਿਆ ਇਹ ਹੈ ਕਿ ਜਦੋਂ ਤੱਕ ਤੁਸੀਂ ਚੰਗੇ ਬੱਚੇ ਪੈਦਾ ਨਹੀਂ ਕਰਦੇ ਜਾਂ ਉਨ੍ਹਾਂ ਨੂੰ ਮੌਤ ਤੋਂ ਸੁਰੱਖਿਆ ਨਹੀਂ ਦੇ ਸਕਦੇ, ਬੱਚੇ ਨਾ ਪੈਦਾ ਕਰੋ। ਬ੍ਰਹਮਚਾਰੀ । ਬ੍ਰਹਮਚਾਰੀ ਬਣੇ ਰਹੋ। ਇਹ ਸਮਝਦਾਰੀ ਹੈ। "ਜੇ ਮੈਂ ਉਨ੍ਹਾਂ ਦੀ ਸਹੀ ਦੇਖਭਾਲ ਨਹੀਂ ਕਰ ਸਕਦਾ ਤਾਂ ਮੈਂ ਬਿੱਲੀਆਂ ਅਤੇ ਕੁੱਤਿਆਂ ਵਰਗੇ ਬੱਚੇ ਕਿਉਂ ਪੈਦਾ ਕਰਾਂ?" ਇਹ ਬਹੁਤ ਹੀ ਸਾਊ ਹੈ। ਇਹ ਕੀ ਹੈ? ਮੈਂ ਬਣਾਉਂਦਾ ਹਾਂ ਅਤੇ ਮਾਰਦਾ ਹਾਂ? ਸਭ ਤੋਂ ਵੱਧ ਅਸੱਭਿਅਕ। ਨਾ ਬਣਾਓ। ਉਹ ਹੈ ਸੱਭਿਅਕ ਮਨੁੱਖ। "ਜੇ ਮੈਂ ਉਹਨਾਂ ਦੀ ਸਹੀ ਢੰਗ ਨਾਲ ਦੇਖਭਾਲ ਨਹੀਂ ਕਰ ਸਕਦਾ, ਤਾਂ ਮੈਂ ਬੱਚੇ ਪੈਦਾ ਨਹੀਂ ਕਰਾਂਗਾ.""
770121 - ਗੱਲ ਬਾਤ C - ਭੁਵਨੇਸ਼ਵਰ