PA/770123 ਪ੍ਰਵਚਨ - ਸ਼੍ਰੀਲ ਪ੍ਰਭੂਪੱਦ ਭੁਵਨੇਸ਼ਵਰ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਵੈਦਿਕ ਸੰਸਕ੍ਰਿਤੀ ਦਾ ਅਰਥ ਹੈ ਇਹ ਵਰਣਾਸ਼੍ਰਮ-ਧਰਮ। ਸਿੰਧੂ ਨਦੀ ਦੇ ਦੂਜੇ ਪਾਸੇ ਦੇ ਮੁਸਲਮਾਨਾਂ ਨੇ ਸਾਨੂੰ ਹਿੰਦੂ ਕਿਹਾ ਹੈ। ਅਸਲ ਵਿੱਚ, ਇਹ ਸ਼ਬਦ 'ਹਿੰਦੂ' ਤੁਹਾਨੂੰ ਕਿਸੇ ਵੀ ਵੈਦਿਕ ਗ੍ਰੰਥ ਵਿੱਚ ਨਹੀਂ ਮਿਲੇਗਾ।"
770123 - ਪ੍ਰਵਚਨ - ਭੁਵਨੇਸ਼ਵਰ