PA/770123c - ਸ਼੍ਰੀਲ ਪ੍ਰਭੂਪੱਦ ਭੁਵਨੇਸ਼ਵਰ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਤੁਸੀਂ ਭਗਵਦ-ਗੀਤਾ ਯਥਾਰੁਪ ਨੂੰ ਪੜ੍ਹੋ। ਤੁਸੀਂ ਭਗਵਦ-ਗੀਤਾ ਯਥਾਰੁਪ ਨੂੰ ਪੜ੍ਹੋ। ਕਿਉਂਕਿ ਗਾਂਧੀ ਜਾਂ ਵਿਨੋਭਾ ਜਾਂ ਵਿਵੇਕਾਨੰਦ ਜਾਂ ਅਰਬਿੰਦੋ, ਉਹ ਪਰੰਪਰਾ ਪ੍ਰਣਾਲੀ ਵਿੱਚ ਨਹੀਂ ਆਉਂਦੇ। ਉਨ੍ਹਾਂ ਨੇ ਆਪਣੇ ਵਿਚਾਰਾਂ ਦੁਆਰਾ ਆਪਣੇ ਆਪ ਨੂੰ ਮਹੱਤਵਪੂਰਨ ਬਣਾਇਆ ਹੈ। ਅਸੀਂ ਜਾਂਚ ਕਰਨਾ ਚਾਹੁੰਦੇ ਹਾਂ। ਇਸ ਲਈ ਅਸੀਂ ਭਗਵਦ-ਗੀਤਾ ਨੂੰ ਪੇਸ਼ ਕਰ ਰਹੇ ਹਾਂ ਜਿਵੇਂ ਇਹ ਹੈ। ਤੁਸੀਂ ਭਗਵਦ-ਗੀਤਾ ਵਿੱਚ ਕੋਈ ਸੋਧ ਜਾਂ ਸੁਧਾਰ ਨਹੀਂ ਕਰ ਸਕਦੇ। ਪਰ ਇਹ ਲੋਕ, ਬਦਕਿਸਮਤੀ ਨਾਲ, ਭਗਵਦ-ਗੀਤਾ ਦੀ ਪ੍ਰਸਿੱਧੀ ਦਾ ਫਾਇਦਾ ਉਠਾਉਂਦੇ ਹਨ ਅਤੇ ਆਪਣੀ ਟਿੱਪਣੀ ਦਿੰਦੇ ਹਨ।"
770123 - ਗੱਲ ਬਾਤ C - ਭੁਵਨੇਸ਼ਵਰ