PA/770129 ਸਵੇਰ ਦੀ ਸੈਰ - ਸ਼੍ਰੀਲ ਪ੍ਰਭੂਪੱਦ ਭੁਵਨੇਸ਼ਵਰ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਧਰਮ ਦਾ ਮਤਲਬ ਹੈ ਕਿ ਤੁਸੀਂ ਰੱਬ ਵਿੱਚ ਵਿਸ਼ਵਾਸ ਕਰਦੇ ਹੋ ਅਤੇ ਉਸ ਨੂੰ ਪਿਆਰ ਕਰਦੇ ਹੋ । ਬਸ ਏਨਾ ਹੀ ਹੈ, ਤਿੰਨ ਸ਼ਬਦ, ਧਰਮ। ‘ਤੁਸੀਂ ਰੱਬ ਨੂੰ ਮੰਨਦੇ ਹੋ’ ਦਾ ਅਰਥ ਹੈ ਰੱਬ ਨੂੰ ਜਾਂਦੇ ਹੋ ਕਿ ਰੱਬ ਕੀ ਹੈ। ਅਤੇ ਉਸਨੂੰ ਪਿਆਰ ਕਰਦੇ ਹੋ। ਬਸ, ਇਹ ਧਰਮ ਹੈ। ਇਸ ਲਈ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਈਸਾਈ ਜਾਂ ਹਿੰਦੂ ਵਿਧੀ ਰਾਹੀਂ ਰੱਬ ਨੂੰ ਸਮਝਦੇ ਹੋ। ਪਰ ਤੁਸੀਂ ਰੱਬ ਨੂੰ ਪਿਆਰ ਕਰਦੇ ਹੋ, ਅਤੇ ਤੁਸੀਂ ਰੱਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋ - ਫਿਰ ਤੁਸੀਂ ਧਾਰਮਿਕ ਹੋ।"
770129 - ਸਵੇਰ ਦੀ ਸੈਰ - ਭੁਵਨੇਸ਼ਵਰ