PA/770129c - ਸ਼੍ਰੀਲ ਪ੍ਰਭੂਪੱਦ ਭੁਵਨੇਸ਼ਵਰ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਜੇਕਰ ਤੁਸੀਂ ਲੋਕਾਂ ਨੂੰ ਸਿੱਖਿਅਤ ਕਰ ਸਕਦੇ ਹੋ ਤਾਂ ਉਹ ਇੱਕਜੁੱਟ ਹੋ ਜਾਣਗੇ। ਇਹ (ਕ੍ਰਿਸ਼ਨ ਚੇਤਨਾ ਅੰਦੋਲਨ) ਅਸਲ ਵਿੱਚ ਸੰਯੁਕਤ ਰਾਸ਼ਟਰ ਅੰਦੋਲਨ ਹੈ। ਅਸਲ ਵਿੱਚ ਦੇਖੋ ਕਿ ਇਹ ਯੂਰਪੀਅਨ, ਅਮਰੀਕਨ ਅਤੇ ਅਫਰੀਕਨ ਅਤੇ ਬਾਕੀ ਸਬ, ਬਿਨਾਂ ਕਿਸੇ ਲਾਲਚ ਦੇ, ਅਸੀਂ ਕਿਵੇਂ ਇਕੱਠੇ ਰੱਖ ਰਹੇ ਹਾਂ। ਨਿਮਰ ਖਾਣਾ, ਨਿਮਰਤਾ ਨਾਲ ਰਹਿਣਾ, ਸਾਦੇ ਰਹਿਣ ਨਾਲ ਕੋਈ ਵੀ ਅਸੰਤੁਸ਼ਟ ਨਹੀਂ ਹੁੰਦਾ। ਇਸ ਲਈ ਇਹ ਸੰਭਵ ਹੈ। ਸੰਭਾਵਨਾ ਹੈ। ਅਸੀਂ ਸਾਦਾ ਜੀਵਨ ਜੀਉਂਦੇ ਹਾਂ, ਉੱਚੀ ਸੋਚ ਰੱਖਦੇ ਹਾਂ-ਸੰਯੁਕਤ ਰਾਸ਼ਟਰ। ਅਸੀਂ ਇਹ ਸੰਭਵ ਤੌਰ 'ਤੇ ਕਰ ਸਕਦੇ ਹਾਂ। ਅਤੇ ਕੋਈ ਕਮੀ ਨਹੀਂ ਹੋਵੇਗੀ। ਜੇਕਰ ਅਸੀਂ ਕ੍ਰਿਸ਼ਨ ਭਾਵਨਾ ਸੋਚ ਨਾਲ ਸਾਦਾ ਜੀਵਨ ਬਤੀਤ ਕਰੀਏ, ਤਾਂ ਕੋਈ ਕਮੀ ਨਹੀਂ ਹੋਵੇਗੀ।"
770129 - ਗੱਲ ਬਾਤ B - ਭੁਵਨੇਸ਼ਵਰ