PA/770130c - ਸ਼੍ਰੀਲ ਪ੍ਰਭੂਪੱਦ ਭੁਵਨੇਸ਼ਵਰ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਹਦਾਇਤ ਹੈ: ਇੱਕ ਜਾਂ ਦੋ ਕਿਤਾਬਾਂ ਚੰਗੀ ਤਰ੍ਹਾਂ ਪੜ੍ਹੋ, ਪਰ ਆਪਣੇ ਆਪ ਨੂੰ ਵਿਦਵਾਨ ਨਾ ਦਿਖਾਓ ਅਤੇ ਸਿਰਫ਼ ਨੋਟ ਕਰੋ, "ਮੈਂ ਇਹ ਪੜ੍ਹਿਆ ਹੈ।" ਬਸ, ਇਹ ਮੂਰਖਤਾ ਹੈ। ਇਹ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਇੱਕ ਕਿਤਾਬ ਦੋਸਤ ਨੂੰ ਦਿਓ ਤੇ ਉਹ ਕਦੇ ਵੀ ਇੱਕ ਲਾਈਨ ਨਾ ਪੜੇ, ਅਤੇ ਕਿਤਾਬਾਂ ਇਕੱਠੀਆਂ ਕਰੇ ਅਤੇ ਇੱਕ ਗਧੇ ਵਾਂਗ ਬਹੁਤ ਸਾਰੀਆਂ ਕਿਤਾਬਾਂ ਲੈ ਜਾਵੇ। ਅਸੀਂ ਇਹ ਨਹੀਂ ਚਾਹੁੰਦੇ। ਇਸ ਨੂੰ ਪੜ੍ਹੋ। ਤੁਹਾਡੇ ਕੋਲ ਜੋ ਵੀ ਕਿਤਾਬ ਹੈ, ਉਸ ਨੂੰ ਚੰਗੀ ਤਰ੍ਹਾਂ ਪੜ੍ਹੋ।" |
770130 - ਸਵੇਰ ਦੀ ਸੈਰ - ਭੁਵਨੇਸ਼ਵਰ |