PA/770202d - ਸ਼੍ਰੀਲ ਪ੍ਰਭੁਪਾਦ ਵੱਲੋਂ ਭੁਵਨੇਸ਼ਵਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਬਲਰਾਮ ਦਾ ਅਰਥ ਹੈ ਗੁਰੂ-ਤੱਤ। ਬਲਰਾਮ ਗੁਰੂ ਦੀ ਪ੍ਰਤੀਨਿਧਤਾ ਕਰਦਾ ਹੈ। ਯਸਯ ਪ੍ਰਸਾਦਾਦ ਭਾਗਵਤ-ਪ੍ਰਸਾਦ:। ਜੇਕਰ ਅਸੀਂ ਚੈਤੰਨਯ ਮਹਾਪ੍ਰਭੂ ਨੂੰ ਸਮਝਣਾ ਚਾਹੁੰਦੇ ਹਾਂ, ਜੇਕਰ ਅਸੀਂ ਕ੍ਰਿਸ਼ਨ ਨੂੰ ਸਮਝਣਾ ਚਾਹੁੰਦੇ ਹਾਂ, ਤਾਂ ਸਾਨੂੰ ਬਲਰਾਮ ਦੀ ਸ਼ਰਨ ਲੈਣੀ ਚਾਹੀਦੀ ਹੈ। ਨਾਯਮ ਆਤਮਾ ਬਲ-ਹੀਨੇਨ ਲਭ:। ਇਹ ਬਾਲ-ਹੀਨੇਨ ਲਭ:, ਇਸ ਵੈਦਿਕ ਹੁਕਮ ਦਾ ਅਰਥ ਹੈ "ਬਲਰਾਮ ਦੀ ਦਇਆ ਤੋਂ ਬਿਨਾਂ ਤੁਸੀਂ ਸਮਝ ਨਹੀਂ ਸਕਦੇ, ਤੁਸੀਂ ਆਪਣੀ ਅਧਿਆਤਮਿਕ ਪਛਾਣ ਦਾ ਅਹਿਸਾਸ ਨਹੀਂ ਕਰ ਸਕਦੇ।" ਇਸਲਈ ਉਹ ਬਲਰਾਮ ਨਿਤਯਾਨੰਦ ਪ੍ਰਭੂ ਦੇ ਰੂਪ ਵਿੱਚ ਆਉਂਦੇ ਹਨ: ਬਲਰਾਮ ਹੈਲਾ ਨਿਤਾਈ। ਇਸ ਲਈ ਸਾਨੂੰ ਬਲਰਾਮ ਦੀ ਸ਼ਰਨ ਲੈਣੀ ਚਾਹੀਦੀ ਹੈ।"
770202 - Lecture Festival Appearance Day - Lord Nityananda Prabhu's Avirbhava - ਭੁਵਨੇਸ਼ਵਰ