PA/770216 ਗੱਲ ਬਾਤ - ਸ਼੍ਰੀਲ ਪ੍ਰਭੁਪਾਦ ਵੱਲੋਂ ਮਾਇਆਪੁਰ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਇਸ ਲਈ ਕ੍ਰਿਸ਼ਨ ਦੀਆਂ ਲੀਲਾਂ ਚੱਲਦੀਆਂ ਰਹਿੰਦੀਆਂ ਹਨ - ਇਹ ਬ੍ਰਹਿਮੰਡ, ਉਹ ਬ੍ਰਹਿਮੰਡ, ਉਹ ਬ੍ਰਹਿਮੰਡ, ਉਹ ਬ੍ਰਹਿਮੰਡ। ਕਿਸੇ ਬ੍ਰਹਿਮੰਡ ਵਿੱਚ ਉਹ ਮੌਜੂਦ ਹੈ। ਸਾਰੇ ਬ੍ਰਹਿਮੰਡਾਂ ਵਿੱਚ ਮੌਜੂਦ ਹੈ। ਇਸਨੂੰ ਨਿਤਯ-ਲੀਲਾ ਕਿਹਾ ਜਾਂਦਾ ਹੈ। ਇਸ ਲਈ ਜੋ ਉੱਨਤ, ਸੰਪੂਰਨ ਭਗਤ ਹਨ, ਸਭ ਤੋਂ ਪਹਿਲਾਂ ਉਨ੍ਹਾਂ ਨੂੰ ਉੱਥੇ ਭੇਜਿਆ ਜਾਂਦਾ ਹੈ ਅਤੇ ਫਿਰ, ਹੋਰ ਸਿਖਲਾਈ ਦਿੱਤੀ ਜਾਂਦੀ ਹੈ, ਉਹ ਪ੍ਰਵੇਸ਼ ਕਰਦੇ ਹਨ। ਮਾਮ ਏਤੀ। ਜਿਵੇਂ ਪ੍ਰਸ਼ਾਸਨ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਸਨੂੰ ਕਿਸੇ ਮੈਜਿਸਟਰੇਟ ਦਾ ਇੱਕ ਸਹਾਇਕ ਬਣਾਇਆ ਜਾਂਦਾ ਹੈ, ਅਤੇ ਫਿਰ ਹੌਲੀ ਹੌਲੀ ਉਸਨੂੰ ਉੱਚ ਅਦਾਲਤ ਦੇ ਜੱਜ ਤੱਕ ਤਰੱਕੀ ਦਿੱਤੀ ਜਾਵੇਗੀ।" |
770216 - ਗੱਲ ਬਾਤ A - ਮਾਇਆਪੁਰ |