PA/770221 - ਸ਼੍ਰੀਲ ਪ੍ਰਭੁਪਾਦ ਵੱਲੋਂ ਮਾਇਆਪੁਰ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਵਿਸ਼ਨੂੰ-ਭਕਤੋ ਭਵੇਦ ਦੈਵ:। ਦੈਵ ਦਾ ਅਰਥ ਹੈ ਦੇਵਤਾ। ਇਸ ਲਈ ਦੋ ਵਰਗ ਹਨ - ਦੈਵ ਅਸੁਰ ਏਵ ਚ: ਇੱਕ ਦੇਵਤਾ ਅਤੇ ਇੱਕ ਅਸੁਰ। ਜੋ ਭਗਤ ਹੈ, ਉਹ ਦੇਵਤਾ ਹੈ। ਜੋ ਭਗਤ ਨਹੀਂ ਹੈ, ਉਹ ਅਸੁਰ ਹੈ। ਬੱਸ ਇੰਨਾ ਹੀ - ਵੱਖ-ਵੱਖ ਨਾਵਾਂ ਵਿੱਚ। ਇਸ ਲਈ ਸਾਡੀ ਇਹ ਲਹਿਰ ਅਸੁਰਾਂ ਨੂੰ ਦੇਵਤਾ ਬਣਾ ਰਹੀ ਹੈ। ਇਹ ਸਾਡੀ ਲਹਿਰ ਹੈ। ਇਸ ਲਈ, ਇਹ ਮਨੁੱਖੀ ਸਮਾਜ ਦੇ ਅੰਦਰ ਸਭ ਤੋਂ ਪ੍ਰਮੁੱਖ ਭਲਾਈ ਕਾਰਜ ਹਨ। ਅਸੀਂ ਅਸੁਰਾਂ ਨੂੰ ਦੇਵਤਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਤੇ ਅਸਲ ਵਿੱਚ ਉਹ ਬਣ ਰਹੇ ਹਨ। ਅਸੁਰ ਦੇਵਤਾ ਬਣ ਰਹੇ ਹਨ।"
770221 - ਗੱਲ ਬਾਤ - ਮਾਇਆਪੁਰ