PA/770405 - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਮੇਰੇ ਗੁਰੂ ਮਹਾਰਾਜ ਕਹਿੰਦੇ ਸਨ ਪ੍ਰਾਣ ਆਛੇ ਯਾਂਰ ਸ਼ੇ ਹੇਤੁ ਪ੍ਰਚਾਰ। ਜੋ ਜੀਵਤ ਪ੍ਰਾਣੀ ਹੈ, ਉਹ ਪ੍ਰਚਾਰ ਕਰ ਸਕਦਾ ਹੈ। ਮੁਰਦਾ ਸਰੀਰ ਨਹੀਂ ਕਰ ਸਕਦਾ। ਅਸਲ ਵਿੱਚ ਇੱਕ ਜੀਵਤ ਪ੍ਰਾਣੀ ਹੈ, ਉਹ ਪ੍ਰਚਾਰ ਕਰ ਸਕਦਾ ਹੈ। ਅਤੇ ਚੈਤੰਨਯ ਮਹਾਪ੍ਰਭੂ ਨੇ ਕਿਹਾ ਭਾਰਤ-ਭੂਮਿਤੇ ਹੈਲਾ ਮਨੁੱਖ-ਜਨਮ ਯਾਰ (cc ਆਦਿ 9.41)। ਜੋ ਮਨੁੱਖ ਹੈ, ਉਹ ਇਸ ਵਿੱਚ ਦਿਲਚਸਪੀ ਰੱਖੇਗਾ। ਬਿੱਲੀਆਂ ਅਤੇ ਕੁੱਤੇ ਲਈ, ਇਹ ਸੰਭਵ ਨਹੀਂ ਹੈ।" |
770405 - ਗੱਲ ਬਾਤ A - ਮੁੰਬਈ |