PA/770417 - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ
PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ |
"ਤੁਹਾਨੂੰ ਕਿਤਾਬ ਪੜ੍ਹਨ ਦੀ ਜ਼ਰੂਰਤ ਨਹੀਂ ਹੈ। ਅਸੀਂ ਬਸ ਕਹਿੰਦੇ ਹਾਂ ਕਿ, "ਤੁਸੀਂ ਇੱਥੇ ਆਓ, ਹਰੇ ਕ੍ਰਿਸ਼ਨ ਦਾ ਜਾਪ ਕਰੋ ਅਤੇ ਪ੍ਰਸਾਦਮ ਲਓ।" ਇਹ ਇਲਾਜ ਹੈ। ਇਹ ਮੁੰਡੇ, ਵਿਦੇਸ਼ੀ, ਉਹ ਮੇਰੀ ਕਿਤਾਬ ਪੜ੍ਹ ਕੇ ਮੇਰੇ ਕੋਲ ਨਹੀਂ ਆਏ ਹਨ। ਸਭ ਤੋਂ ਪਹਿਲਾਂ ਮੈਂ ਉਸਨੂੰ ਸੱਦਾ ਦਿੱਤਾ, "ਬੈਠੋ, ਹਰੇ ਕ੍ਰਿਸ਼ਨ ਦਾ ਜਾਪ ਕਰੋ ਅਤੇ ਪ੍ਰਸਾਦਮ ਲਓ।" ਅਤੇ ਫਿਰ ਹੌਲੀ ਹੌਲੀ। ਇਹ ਆਮ ਇਲਾਜ ਹੈ।" |
770417 - ਗੱਲ ਬਾਤ A - ਮੁੰਬਈ |