PA/770418 - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਭਾਗਵਤ ਤੁਹਾਨੂੰ ਕ੍ਰਿਸ਼ਨ ਦੇ ਰਿਹਾ ਹੈ। ਇਸ ਲਈ ਸਾਰਿਆਂ ਨੂੰ ਭਾਗਵਤ, ਭਗਵਦ-ਗੀਤਾ ਪੜ੍ਹਨੀ ਚਾਹੀਦੀ ਹੈ। ਇਸ ਲਈ ਇਹ ਪਰੰਪਰਾ ਪ੍ਰਣਾਲੀ ਹੈ, ਅਸੀਂ ਦੇ ਰਹੇ ਹਾਂ। ਭਵਿੱਖ ਵਿੱਚ ਜੇਕਰ ਉਹ ਪਾਲਣਾ ਕਰਦੇ ਹਨ, ਤਾਂ ਉਹਨਾਂ ਨੂੰ ਵੀ ਪ੍ਰਦਾਨ ਕੀਤਾ ਜਾਵੇਗਾ। ਇਹ ਲੋੜੀਂਦਾ ਹੈ। ਇਸੇ ਲਈ ਅਸੀਂ ਇਸ ਪਰੰਪਰਾ ਨੂੰ ਸਾਡੇ ਜਾਣ ਤੋਂ ਬਾਅਦ ਵੀ ਜਾਰੀ ਰੱਖਣ ਦੀ ਯੋਜਨਾ ਬਣਾਈ ਹੈ। ਅਤੇ ਜੋ ਕੋਈ ਵੀ ਇਸ ਪਰੰਪਰਾ ਪ੍ਰਣਾਲੀ ਨੂੰ ਸਵੀਕਾਰ ਕਰੇਗਾ, ਉਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਹੋ ਜਾਵੇਗਾ।"
770418 - ਗੱਲ ਬਾਤ B - ਮੁੰਬਈ