PA/770121 - ਸ਼੍ਰੀਲ ਪ੍ਰਭੂਪੱਦ ਭੁਵਨੇਸ਼ਵਰ ਵਿੱਚ ਆਪਣੀ ਅਮ੍ਰਤ ਵਾਣੀ ਬੋਲ ਰਹੇ ਹਨ

Revision as of 15:49, 26 July 2024 by Shreenam (talk | contribs) (Created page with "Category:PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ Category:PA/ਅਮ੍ਰਤ ਬਾਣੀ - 1977 Category:PA/ਅਮ੍ਰਤ ਬਾਣੀ - ਭੁਵਨੇਸ਼ਵਰ {{Audiobox_NDrops|PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ|<mp3player>https://s3.amazonaws.com/vanipedia/Nectar+Drops/770121R2-BHUVANESVARA_ND_01.mp3</mp3player>|"ਮੁਖਮ ਕਰੋ...")
(diff) ← Older revision | Latest revision (diff) | Newer revision → (diff)
PA/Punjabi - ਸ਼੍ਰੀਲ ਪ੍ਰਭੂਪੱਦ ਦੀ ਅਮ੍ਰਤ ਬਾਣੀ
"ਮੁਖਮ ਕਰੋਤਿ ਵਕਾਲਮ ਪੰਗੁਮ ਲੰਘਯਤੇ ਗਿਰੀਮ: "ਇੱਕ ਗੂੰਗਾ ਆਦਮੀ ਭਾਸ਼ਣਕਾਰ ਬਣ ਸਕਦਾ ਹੈ।" (ਹਾਸਾ) ਇਹ ਇਸ ਤਰ੍ਹਾਂ ਹੈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਉਹ ਇੰਨੀ ਤਾਰੀਫ਼ ਕਰਨਗੇ। ਇਹ ਕੀ ਸੰਭਵ ਹੈ? ਮੁਖੰ ਕਰੋਤਿ ਵਕਾਲਮ। (ਹਾਸਾ) "ਇੱਕ ਗੂੰਗਾ ਆਦਮੀ ਭਾਸ਼ਣਕਾਰ ਬਣ ਸਕਦਾ ਹੈ, ਅਤੇ ਇੱਕ ਲੰਗੜਾ ਆਦਮੀ ਪਹਾੜ ਨੂੰ ਪਾਰ ਕਰ ਸਕਦਾ ਹੈ." ਯਤ ਕ੍ਰਿਪਾ ਤਮ ਅਹੰਮ ਵੰਦੇ ਸ਼੍ਰੀ-ਗੁਰੂਮ ਦੀਨ-ਤਾਰਣਮ। ਗੁਰੂ ਦੀ ਦਇਆ ਦੁਆਰਾ ਇਹ ਸੰਭਵ ਹੈ। ਇਸ ਲਈ ਇਹ ਕਹਾਣੀਆਂ ਨਹੀਂ ਹਨ; ਇਹ ਸੱਚ ਹੈ। ਇਹ ਹੈ ਆਤਮਕ ਜੀਵਨ।"
770121 - ਗੱਲ ਬਾਤ B - ਭੁਵਨੇਸ਼ਵਰ